Monday, December 21, 2020

ਪੰਜਾਬੀ ਕੰਪਿਊਟਿੰਗ

 

 [CCPC-102]

ਪੰਜਾਬੀ ਕੰਪਿਊਟਿੰਗ (Punjabi Computing

ਭਾਗ- i

ਪੰਜਾਬੀ ਕੰਪਿਊਟਿੰਗ ਬਾਰੇ ਧਾਰਨਾ: ਕੰਪਿਊਟਿੰਗ, ਪੰਜਾਬੀ ਕੰਪਿਊਟਿੰਗ, ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ, ਕੰਪਿਊਟਰ ਦਾ ਪੰਜਾਬੀਕਰਨ
ਪੰਜਾਬੀ ਟਾਈਪਿੰਗ: ਪੰਜਾਬੀ ਫੌਂਟ, ਕੀ-ਬੋਰਡ ਲੇਆਊਟ, ਵਰਡ ਪ੍ਰੋਸੈੱਸਿੰਗ ਤੇ ਟਾਈਪਿੰਗ; ਕੰਪਿਊਟਰੀ ਕੋਡ ਪ੍ਰਣਾਲੀਆਂ- ਅਸਕਾਈ (ASCI) ਤੇ ਯੂਨੀਕੋਡ (Unicode); ਯੂਨੀਕੋਡ ਦੀ ਲੋੜ, ਯੂਨੀਕੋਡ ਫੌਂਟ, ਯੂਨੀਕੋਡ 'ਚ ਟਾਈਪ ਕਰਨਾ, ਯੂਨੀਕੋਡ ਦੀ ਵਰਤੋਂ ਦੇ ਲਾਭ
ਪੰਜਾਬੀ ਵਰਡ ਪ੍ਰੋਸੈੱਸਰ: ਅੱਖਰ ਡਾਊਨਲੋਡ/ ਇੰਸਟਾਲ ਕਰਨਾ, ਟਾਈਪਿੰਗ ਪੈਡ, ਫੌਂਟ ਕਨਵਰਟਰ, ਫਾਈਲ ਐਕਸਪੋਰਟ ਕਰਨਾ, ਸਪੈੱਲ ਚੈੱਕਰ, ਗਰੈਮਰ ਚੈੱਕਰ, ਲਿਪੀਅੰਤਰਨ, ਅਨੁਵਾਦ ਕੋਸ਼, ਡਬਲ ਕਲਿੱਕ ਸੁਵਿਧਾ, ਓਸੀਆਰ ਆਦਿ

 


 ਭਾਗ- ii

ਇੰਟਰਨੈੱਟ 'ਤੇ ਪੰਜਾਬੀ ਦੀ ਵਰਤੋਂ: ਆਨ-ਲਾਈਨ ਕੋਸ਼, ਵਿਸ਼ਵਕੋਸ਼ (ਪੰਜਾਬੀ ਵਿੱਕੀਪੀਡੀਆ, ਪੰਜਾਬੀ ਪੀਡੀਆ), ਗੁਰਬਾਣੀ ਸਰਚ-ਇੰਜਣ, ਵਰਡ-ਨੈੱਟ, ਸਪੈੱਲ ਚੈੱਕ, ਅਨੁਵਾਦ; ਗੂਗਲ ਟਾਈਪਿੰਗ ਟੂਲ; ਗੂਗਲ ਟ੍ਰਾਂਸਲੇਟਰ, ਪੰਜਾਬੀ ਵਿਚ ਗੂਗਲ ਸਰਚ, ਅਧਿਐਨ/ ਅਧਿਆਪਨ, ਈ-ਪੁਸਤਕਾਂ, ਈ-ਲਾਇਬਰੇਰੀਆਂ  
ਮੋਬਾਈਲ ਐਪਸ: ਗੂਗਲ ਇੰਡੀਕ ਕੀ-ਬੋਰਡ, ਪੰਜਾਬੀ ਲਿਪੀਕਾਰ ਕੀ-ਬੋਰਡ, ਅੰਗਰੇਜ਼ੀ-ਪੰਜਾਬੀ ਕੋਸ਼, ਫੌਂਟ ਕਨਵਰਟਰ, ਗੂਗਲ ਟਰਾਂਸਲੇਟਰ ਐਪਸ ਦੀ ਵਰਤੋਂ

No comments:

Post a Comment

[CCPC-104] ਵੀਡੀਉਜ਼ (ਭਾਗ-2)

    [CCPC-104] ਸਾਫਟਵੇਅਰ ਲੈਬ -II ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ ( Typing Skills and Designing)