Monday, December 21, 2020

ਕੰਪਿਊਟਰ ਦੀ ਦੇਖਭਾਲ ਅਤੇ ਪੰਜਾਬੀ ਵਰਡ ਪ੍ਰੋਸੈੱਸਿੰਗ

 

[CCPC-103]

ਸਾਫਟਵੇਅਰ ਲੈਬ-I

ਕੰਪਿਊਟਰ ਦੀ ਦੇਖਭਾਲ ਅਤੇ ਪੰਜਾਬੀ ਵਰਡ ਪ੍ਰੋਸੈੱਸਿੰਗ

(Computer Maintenance and Punjabi Word Processing)


ਭਾਗ- i

ਹਾਰਡਵੇਅਰ/ਸਾਫਟਵੇਅਰ ਪਛਾਣ: ਆਪਣੇ ਕੰਪਿਊਟਰ ਨਾਲ ਜੁੜੇ ਹਾਰਡਵੇਅਰ ਅਤੇ ਸਾਫਟਵੇਅਰ ਭਾਗਾਂ ਨੂੰ ਪਛਾਣਨਾ
ਕੰਪਿਊਟਰ ਰੱਖ-ਰਖਾਵ ਤੇ ਮੁਰੰਮਤ: ਕੰਪਿਊਟਰ ਦਾ ਚਾਲੂ ਨਾ ਹੋਣਾ, ਕੰਪਿਊਟਰ ਦੀ ਸਕਰੀਨ ਖਾਲੀ (blank) ਨਜ਼ਰ ਆਉਣੀ, ਕੰਪਿਊਟਰ ਵਿਚ ਵਾਇਰਸ ਆਉਣਾ, ਵਿੰਡੋਜ਼ ਦਾ ਬੂਟ ਨਾ ਕਰਨਾ, ਸਿਸਟਮ ਹੈਂਗ ਹੋਣਾ, ਕੰਪਿਊਟਰ ਧੀਮਾ ਹੋਣਾ, ਕੰਪਿਊਟਰ ਵਿਚੋਂ ਆਵਾਜ਼ ਆਉਣਾ, ਇੰਟਰਨੈੱਟ ਧੀਮਾ ਹੋਣਾ, ਲੈਪਟਾਪ ਗਰਮ ਹੋਣਾ; ਨੁਕਸ ਲੱਭਣਾ ਤੇ ਠੀਕ ਕਰਨਾ: ਸੀਪੀਯੂ, ਕੂਲਿੰਗ ਫੈਨ, ਰੈਮ, ਹਾਰਡ ਡਿਸਕ, ਕੀ-ਬੋਰਡ, ਮਾਊਸ, ਸਕੈਨਰ, ਮੌਨੀਟਰ, ਸਪੀਕਰ, ਪ੍ਰਿੰਟਰ, ਪੈੱਨ ਡਰਾਈਵ ‘ਚ ਆਮ ਨੁਕਸ ਲੱਭਣਾ ਤੇ ਠੀਕ ਕਰਨਾ; ਪ੍ਰਯੋਗੀ ਨੁਕਤੇ: ਕੰਪਿਊਟਰ ਦੀਆਂ ਪ੍ਰੋਪਰਟੀਸ (ਵਿੰਡੋਜ਼ ਸੰਸਕਰਨ, ਰੈਮ, ਪ੍ਰੋਸੈੱਸਰ ਆਦਿ ) ਵੇਖਣਾ, ਵਾਈ-ਫਾਈ ਸਮੱਸਿਆ ਦਾ ਪਤਾ ਲਾਉਣਾ, ਪੈੱਨ ਡਰਾਈਵ ਬਲੌਕ ਕਰਨਾ, ਵਿੰਡੋਜ਼/ ਸਾਫਟਵੇਅਰ ਅੱਪਡੇਟ ਕਰਨਾ, ਸਿਸਟਮ ਰਿਸੋਰਸ ਮੌਨੀਟਰ, ਹਾਰਡ ਡਿਸਕ ਚੈੱਕ, ਸਿਸਟਮ ਰਿਸਟੋਰ ਕਰਨਾ;
ਮਾਈਕਰੋਸਾਫਟ ਵਿੰਡੋਜ਼ (MS Windows): ਫਾਈਲ/ਫੋਲਡਰ 'ਤੇ ਕੰਮ ਕਰਨਾ, ਵਿੰਡੋਜ਼ ਐਕਸਪਲੋਰਰ, ਸ਼ਾਰਟਕੱਟ, ਡੈਸਕਟਾਪ ਬਦਲਨਾ, ਕੰਟਰੋਲ ਪੈਨਲ ਅਤੇ ਵਿੰਡੋਜ਼ ਐਕਸੈਸਰੀਜ਼ ਦੀ ਵਰਤੋਂ; ਡੌਸ ਕਮਾਂਡਾਂ: MD, CD, RD, DIR, COPY, REN, DEL, MOVE ਆਦਿ ਡੌਸ ਕਮਾਂਡਾਂ ਦੀ ਵਰਤੋਂ ਕਰਨਾ; ਈ-ਮੰਚ: ਆਨ-ਲਾਈਨ ਕਲਾਸ ਲਾਉਣ ਅਤੇ ਈ-ਸਮਗਰੀ ਸਾਂਝੀ ਕਰਨ ਵਾਲੇ ਦੇ ਮੰਚਾਂ ਦੀ ਵਰਤੋਂ

 


 ਭਾਗ- ii

ਅੱਖਰ: CCPC-102 ਭਾਗ ii 'ਤੇ ਅਧਾਰਿਤ ਪੰਜਾਬੀ ਵਰਡ ਪ੍ਰੋਸੈੱਸਰ 'ਅੱਖਰ' ਨਾਲ ਸਬੰਧਿਤ ਅਭਿਆਸ
ਇੰਟਰਨੈੱਟ 'ਤੇ ਪੰਜਾਬੀ ਦੀ ਵਰਤੋਂ: CCPC-102 'ਤੇ ਅਧਾਰਿਤ ਪ੍ਰਯੋਗ
ਮੋਬਾਈਲ ਐਪਸ: CCPC-102 ਵਿਚ ਸ਼ਾਮਿਲ ਮੋਬਾਈਲ ਐਪਸ ਬਾਰੇ ਅਭਿਆਸ

No comments:

Post a Comment

[CCPC-104] ਵੀਡੀਉਜ਼ (ਭਾਗ-2)

    [CCPC-104] ਸਾਫਟਵੇਅਰ ਲੈਬ -II ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ ( Typing Skills and Designing)