Monday, December 21, 2020

ਕੰਪਿਊਟਿੰਗ ਬਾਰੇ ਜਾਣ-ਪਛਾਣ

[CCPC-101]

ਕੰਪਿਊਟਿੰਗ ਬਾਰੇ ਜਾਣ-ਪਛਾਣ (Introduction to Computing)

ਪਾਠਕ੍ਰਮ ਵੰਡ ਤੇ ਟਾਈਮ ਟੇਬਲ


ਭਾਗ- i

ਕੰਪਿਊਟਰ ਨਾਲ ਜਾਣ-ਪਛਾਣ: ਕੰਪਿਊਟਰ ਦਾ ਵਿਕਾਸ, ਬਲਾਕ ਚਿੱਤਰ, ਕਾਰਜ-ਵਿਧੀ, ਵਿਸ਼ੇਸ਼ਤਾਵਾਂ ਤੇ ਕਿਸਮਾਂ

ਇਨਪੁਟ-ਆਊਟਪੁਟ ਭਾਗ: ਕੀ-ਬੋਰਡ, ਮਾਊਸ, ਸਕੈਨਰ, ਟੱਚ ਸਕਰੀਨ, ਮਾਈਕ, ਵੈੱਬ ਕੈਮ, ਮੌਨੀਟਰ, ਸਪੀਕਰ, ਪ੍ਰਿੰਟਰ, ਪਲੋਟਰ, ਪ੍ਰੋਜੈਕਟਰ

ਸੀਪੀਯੂ ਅਤੇ ਸਟੋਰੇਜ ਭਾਗ:  ਸੀਪੀਯੂ (CPU)- ਏਐੱਲਯੂ (ALU), ਸੀਯੂ (CU), ਐੱਮਯੂ (MU), ਰੈਮ (RAM), ਰੋਮ (ROM); ਹਾਰਡ ਡਿਸਕ, ਐੱਸਐੱਸਡੀ (SSD), ਸੀਡੀ/ਡੀਵੀਡੀ (CD/DVD), ਪੈੱਨ ਡਰਾਈਵ, ਮੈਮਰੀ ਕਾਰਡ, ਕਲਾਊਡ ਸਟੋਰੇਜ

 


 ਭਾਗ- ii

ਸਾਂਭ-ਸੰਭਾਲ: ਸੀਪੀਯੂ, ਕੂਲਿੰਗ ਫੈਨ, ਰੈਮ, ਹਾਰਡ ਡਿਸਕ, ਕੀ-ਬੋਰਡ, ਮਾਊਸ, ਸਕੈਨਰ, ਮੌਨੀਟਰ, ਸਪੀਕਰ, ਪ੍ਰਿੰਟਰ, ਪੈੱਨ ਡਰਾਈਵ ਦਾ ਰੱਖ-ਰਖਾਵ ਤੇ ਮੁਰੰਮਤ

ਸਾਫਟਵੇਅਰ: ਹਾਰਡਵੇਅਰ ਅਤੇ ਸਾਫ਼ਟਵੇਅਰ, ਸਾਫਟਵੇਅਰ ਦੀਆਂ ਕਿਸਮਾਂ, ਸ਼ੇਅਰਵੇਅਰ, ਫਰੀਵੇਅਰ, ਓਪਨ ਸੋਰਸ ਸਾਫਟਵੇਅਰ, ਹਾਈ ਲੇਵਲ ਲੈਂਗੂਏਜ, ਅਸੈਂਬਲਰ, ਕੰਪਾਈਲਰ, ਇੰਟਰਪ੍ਰੇਟਰ

ਓਪਰੇਟਿੰਗ ਸਿਸਟਮ: ਜੀਯੂਆਈ (GUI), ਸੀਯੂਆਈ (CUI), ਵਿੰਡੋਜ਼, ਡੌਸ, ਐਂਡਰਾਇਡ, ਲਾਇਨਿਕਸ, ਯੂਨਿਕਸ ਬਾਰੇ ਮੁੱਢਲੀ ਜਾਣ-ਪਛਾਣ

ਇੰਟਰਨੈੱਟ ਬਾਰੇ ਮੁੱਢਲੀ ਜਾਣਕਾਰੀ: ਵਰਤੋਂ ਤੇ ਲਾਭ, ਕੰਮ ਕਰਨ ਦਾ ਤਰੀਕਾ, ਪ੍ਰੋਟੋਕਾਲ, ਐਚਟੀਟੀਪੀ (HTTP), ਡੋਮੇਨ ਨਾਂਅ ਪ੍ਰਣਾਲੀ (DNS), ਯੂਆਰਐਲ (URL), ਆਈਐਸਪੀ (ISP), ਇੰਟਰਨੈੱਟ ਕੁਨੈਕਸ਼ਨ ਦੀਆਂ ਕਿਸਮਾਂ, ਲੋੜਾਂ, ਵੈੱਬ ਬ੍ਰਾਊਜ਼ਰ ਅਤੇ ਸਰਚ ਇੰਜਣ


 

 



 

No comments:

Post a Comment

[CCPC-104] ਵੀਡੀਉਜ਼ (ਭਾਗ-2)

    [CCPC-104] ਸਾਫਟਵੇਅਰ ਲੈਬ -II ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ ( Typing Skills and Designing)