Monday, December 21, 2020

ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ

 [CCPC-104]

ਸਾਫਟਵੇਅਰ ਲੈਬ-II

ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ (Typing Skills and Designing)


ਭਾਗ- i

ਮਾਈਕਰੋਸਾਫਟ ਵਰਡ (MS Word), ਅੰਗਰੇਜ਼ੀ ਟਾਈਪਿੰਗ (English Typing), ਪੰਜਾਬੀ ਟਾਈਪਿੰਗ (Punjabi Typing), ਟਾਈਪ ਗਤੀ ਅਤੇ ਸ਼ੁੱਧਤਾ (accuracy), ਸਰਕਾਰੀ ਟਾਈਪ ਟੈੱਸਟਾਂ ਦੇ ਨਿਯਮ-ਸ਼ਰਤਾਂ, ਟਾਈਪ ਦੀ ਗਤੀ ਵਧਾਉਣ ਦੇ ਨੁਕਤੇ


 ਭਾਗ- ii

ਵੱਖ-ਵੱਖ ਫਾਈਲ ਫਾਰਮੈਟ, ਤਸਵੀਰ ਸੰਪਾਦਨਾ (Image Editing), ਆਡਾਸਿਟੀ ਸਾਫਟਵੇਅਰ ਰਾਹੀਂ ਆਡੀਓ ਸੰਪਾਦਨਾ (Audio Editing with Audacity), ਵਿੰਡੋਜ਼ ਮੂਵੀ ਮੇਕਰ ਰਾਹੀਂ ਵੀਡੀਓ ਸੰਪਾਦਨਾ (Video Editing with Windows Movie Maker)


1 comment:

  1. ਪੰਜਾਬੀ ਭਾਸ਼ਾ ਦੀ ਯੂਨੀਕੋਡ ਟਾਈਪਿੰਗ ਸਿੱਖਣ ਤੇ ਪੰਜਾਬੀ ਭਾਸ਼ਾ ਵਿੱਚ ਕੰਪਿਊਟਰ ਬਾਰੇ ਜਾਣਕਾਰੀ ਲਈ ਡਾ. ਸੀ.ਪੀ. ਕੰਬੋਜ ਦਾ ਹਮੇਸ਼ਾ ਰਿਣੀ ਰਹਾਂਗਾਂ - ਜਗਮੋਹਨ ਸਿੰਘ ਜਟਾਣਾ -ਐਡਵੋਕੇਟ ,ਜਿਲ੍ਹਾ ਕਚਿਹਰੀ ਬਠਿੰਡਾ।

    ReplyDelete

[CCPC-104] ਵੀਡੀਉਜ਼ (ਭਾਗ-2)

    [CCPC-104] ਸਾਫਟਵੇਅਰ ਲੈਬ -II ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ ( Typing Skills and Designing)