Monday, December 21, 2020

ਕੰਮ ਸੌਂਪਣੀ (Assignment)

ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ) ਅਤੇ
ਡਿਪਲੋਮਾ ਕੋਰਸ ਇਨ ਪੰਜਾਬੀ ਕੰਪਿਊਟਿੰਗ (ਆਨ-ਲਾਈਨ)
Paper-[CCPC-101]
ਕੰਪਿਊਟਿੰਗ ਬਾਰੇ ਜਾਣ-ਪਛਾਣ (Introduction to Computing)
ਕੰਮ ਸੌਂਪਣੀ (Assignment) pchcstudents@gmail.com ਈ-ਮੇਲ ਪਤੇ ‘ਤੇ ਭੇਜੋ

 
CCPC-1
Assignment -1
ਆਪਣੇ ਕੰਪਿਊਟਰ (ਸੀਪੀਯੂ) ਨਾਲ ਜੁੜੇ ਇਨਪੁਟ, ਆਊਟਪੁਟ, ਸਟੋਰੇਜ ਭਾਗਾਂ ਅਤੇ ਸਾਫ਼ਟਵੇਅਰਾਂ ਬਾਰੇ ਜਾਣਨਾ ਅਤੇ ਨੋਟ ਕਰਨਾ:
1)    ਕੰਪਿਊਟਰ ਨਾਲ ਜੁੜੇ ਇਨਪੁਟ ਭਾਗਾਂ ਦੇ ਨਾਂ:  ______________________________
2)    ਕੰਪਿਊਟਰ ਨਾਲ ਜੁੜੇ ਆਊਟਪੁਟ ਭਾਗਾਂ ਦੇ ਨਾਂ: _____________________________
3)    ਕੰਪਿਊਟਰ ਦੀਆਂ ਡਰਾਈਵਾਂ ਦੀ ਕੁੱਲ ਗਿਣਤੀ: ______________________________
4)    ਕੰਪਿਊਟਰ ਦੀ ਸੀ ਡਰਾਈਵ ਦੀ ਸਮਰੱਥਾ: _________________________________
5)    ਕੰਪਿਊਟਰ ਦਾ ਪ੍ਰੋਸੈੱਸਰ (ਕੁਆਡ ਕੋਰ, ਆਈ-3 ਆਦਿ): ________________________
6)    ਪ੍ਰੋਸੈੱਸਰ ਦੀ ਕਿਸਮ (32 ਬਿੱਟ ਜਾਂ 64 ਬਿੱਟ): ______________________________
7)    ਰੈਮ ਦੀ ਸਮਰੱਥਾ(2 ਜੀਬੀ, 3 ਜੀਬੀ ਆਦਿ): _______________________________
8)    ਓਪਰੇਟਿੰਗ ਸਿਸਟਮ/ਵਿੰਡੋਜ਼ ਦਾ ਸੰਸਕਰਣ: _______________________________

Assignment -2
ਤੁਸੀਂ ਕੰਪਿਊਟਰ ਦੇ ਵੱਖ-ਵੱਖ ਭਾਗਾਂ ਦੀ ਸਾਂਭ-ਸੰਭਾਲ ਕਿਵੇਂ ਕਰੋਗੇ? ਵਿਸਥਾਰ ਨਾਲ ਜਾਣਕਾਰੀ ਦਿਓ।

Assignment -3
1)    ਹਾਰਡਵੇਅਰ ਅਤੇ ਸਾਫਟਵੇਅਰ ਵਿਚ ਅੰਤਰ ਸਪਸ਼ਟ ਕਰੋ।
2)    DNS, URL, ISP ਅਤੇ ਪ੍ਰੋਟੋਕਾਲ ‘ਤੇ ਸੰਖੇਪ ਨੋਟ ਲਿਖੋ।
 
CCPC-3
Assignment Number-4 (Paper-3)/Date of Sub. 14 Jan, 2021
1) ਸਿਸਟਮ ਹੈਂਗ ਹੋਣ ਦੇ ਵੱਖ-ਵੱਖ ਕਾਰਨਾਂ ਦੀ ਸੂਚੀ ਬਣਾਓ।
2) ਲੈਪਟਾਪ ਕਿਉਂ ਗਰਮ ਹੋ ਜਾਂਦਾ ਹੈ? ਇਸ ਨੂੰ ਠੰਡਾ ਰੱਖਣ ਦੇ ਨੁਕਤੇ ਸਾਂਝੇ ਕਰੋ।

Assignment Number-5 (Paper-3)/Date of Sub. 21 Jan
1. ਕੰਪਿਊਟਰ ਦੀ d ਡਰਾਈਵ ਵਿਚ ਪਏ ਇਕ computer ਨਾਂ ਦੇ ਫੋਲਡਰ ਦਾ ਡੈਸਕਟਾਪ 'ਤੇ ਸ਼ਾਰਟਕੱਟ ਬਣਾਉਣ ਦੇ ਸਟੈੱਪ ਲਿਖੋ।
2. ਹੇਠਾਂ ਦਿੱਤੀਆ DOS ਕਮਾਂਡਾਂ ਦਾ ਪੂਰਾ ਨਾਮ, Syntax ਅਤੇ ਉਦਾਹਰਨ ਲਿਖੋ-
DIR, REN, CD, MD

Assignment Number-6 (Paper-3)/Date of Sub. 28 Jan
1. ਅੱਖਰ-2016 ਵਿਚ ਰੋਮਨਾਇਜ਼ਡ ਕੀ-ਬੋਰਡ ਚਾਲੂ ਕਰਨ ਦੇ ਸਟੈੱਪ ਲਿਖੋ।
2. ਤੁਸੀਂ ਇਕ ਸਕੈਨ ਕੀਤੇ ਦਸਤਾਵੇਜ ਨੂੰ ਅੱਖਰ ਵਰਡ ਪ੍ਰੋਸੈੱਸਰ ਰਾਹੀਂ ਕਿਵੇਂ ਟਾਈਪ ਰੂਪ ਵਿਚ ਬਦਲੋਗੇ? ਕੰਮ ਕਰਨ ਦੇ ਪੱਗ ਲਿਖੋ।

CCPC-2
Assignment Number-7 (Paper-2)/Date of Sub. 31 Jan
ਹਰੇਕ ਵਿਦਿਆਰਥੀ ਪੇਪਰ ਨੰਬਰ 3 ਦੇ ਘੱਟੋ-ਘੱਟ 3-3 ਬਹੁ-ਵਿਕਲਪਿਤ ਚੋਣਵੇਂ ਉਤਰਾਂ (MCQ) ਵਾਲੇ ਸਵਾਲ ਬਣਾ ਕੇ ਪਹਿਲਾਂ ਦੱਸੀ ਗਈ ਵੈੱਬਸਾਈਟ 'ਤੇ ਮੇਲ ਕਰੇਗਾ।


No comments:

Post a Comment

[CCPC-104] ਵੀਡੀਉਜ਼ (ਭਾਗ-2)

    [CCPC-104] ਸਾਫਟਵੇਅਰ ਲੈਬ -II ਟਾਈਪਿੰਗ ਹੁਨਰ ਅਤੇ ਡਿਜ਼ਾਇਨਿੰਗ ( Typing Skills and Designing)