29-1-21
ਆਪਣੇ ਬਲੌਗ/ਵੈਬਸਾਈਟ https://puponlinecourses.blogspot.com 'ਤੇ ਬਕਾਇਦਾ ਨਜ਼ਰ ਮਾਰਦੇ ਰਿਹਾ ਕਰੋ। ਈ-ਸਮੱਗਰੀ, ਵੀਡੀਓ, ਅਭਿਆਸ, ਕੰਮ ਸੌਂਪਣੀ ਤੇ ਹੋਰ ਸੁਨੇਹੇ ਲਗਾਤਾਰ ਅੱਪਡੇਟ ਕੀਤੇ ਜਾਂਦੇ ਹਨ।
ਕਈ ਵਾਰ ਵਟਸਅੇਪ 'ਤੇ ਸਾਰੀ ਸੂਚਨਾ ਸ਼ੇਅਰ ਨਹੀਂ ਹੁੰਦੀ।
ਕਈ ਵਾਰ ਇਸ ਉਤੇ ਪੁਰਾਣੇ ਸੁਨੇਹੇ ਲੱਭਦੇ ਵੀ ਨਹੀਂ.... ਸੋ ਵਟਸਐਪ ਦੀ ਬਜਾਏ ਆਪਣੀ ਵੈਬਸਾਈਟ 'ਤੇ ਵੱਧ ਵਿਸ਼ਵਾਸ ਕਰੋ।
29-1-21
ਹਰੇਕ ਵਿਦਿਆਰਥੀ ਪੇਪਰ ਨੰਬਰ 3 ਦੇ ਘੱਟੋ-ਘੱਟ 3-3 ਬਹੁ-ਵਿਕਲਪਿਤ ਚੋਣਵੇਂ ਉਤਰਾਂ (MCQ) ਵਾਲੇ ਸਵਾਲ ਬਣਾ ਕੇ ਪਹਿਲਾਂ ਦੱਸੀ ਗਈ ਵੈੱਬਸਾਈਟ 'ਤੇ ਮੇਲ ਕਰੇਗਾ।
28-1-21
ਹਫਤਾਵਾਰੀ ਟੈੱਸਟ ਸ਼ੁਕਰਵਾਰ ਦੀ ਥਾਂ 'ਤੇ ਅੇਤਵਾਰ ਨੂੰ ਹੋਇਆ ਕਰੇਗਾ।
5-1-21
ਅੱਜ ਰਾਤ ਤੱਕ ਹਰੇਕ ਵਿਦਿਆਰਥੀ ਪਹਿਲੇ ਪੇਪਰ ਦੇ ਪੂਰੇ ਪਾਠਕ੍ਰਮ ਵਿਚੋਂ 3-3 ਸਵਾਲ (4-4 MCQ ਆਪਸ਼ਨਾਂ ਵਾਲੇ ਜਵਾਬ ਬਣਾ/ਟਾਈਪ ਕਰਕੇ) ਮਨਮਿੰਦਰ ਕੌਰ ਨੂੰ 79867 66423 'ਤੇ ਵਟਸਐਪ ਰਾਹੀਂ ਭੇਜੇਗਾ। ਕੱਲ੍ਹ ਦੀ ਚਰਚਾ ਇਨ੍ਹਾਂ ਸਵਾਲਾਂ 'ਤੇ ਅਧਾਰਿਤ ਹੋਵੇਗੀ।
5-1-21
ਅੱਜ ਰਾਤ ਤੱਕ ਹਰੇਕ ਵਿਦਿਆਰਥੀ ਪਹਿਲੇ ਪੇਪਰ ਦੇ ਪੂਰੇ ਪਾਠਕ੍ਰਮ ਵਿਚੋਂ 3-3 ਸਵਾਲ (4-4 MCQ ਆਪਸ਼ਨਾਂ ਵਾਲੇ ਜਵਾਬ ਬਣਾ/ਟਾਈਪ ਕਰਕੇ) ਵਟਸਐਪ ਰਾਹੀਂ ਭੇਜੇਗਾ। ਕੱਲ੍ਹ ਦੀ ਚਰਚਾ ਇਨ੍ਹਾਂ ਸਵਾਲਾਂ 'ਤੇ ਅਧਾਰਿਤ ਹੋਵੇਗੀ।
ਇਨ੍ਹਾਂ ਸਵਾਲਾਂ ਨੂੰ ਇਕੱਠੇ/Compile ਕਰਕੇ ਕੱਲ੍ਹ ਪੇਸ ਕਰਨ ਦੀ ਜ਼ਿੰਮੇਵਾਰੀ ਕੌਣ ਲਵੇਗਾ? ਖੁਲ੍ਹਾ ਸੱਦਾ
ਅੱਜ ਦੀ ਇਹ ਕੰਮ ਜਸਵੀਰ ਸਿੰਘ ਚੰਦੀ (15-ਡੀ) ਨੇ ਬਾਖੂਬੀ ਬੜੀ ਖੁਬਸੂਰਤੀ ਨਾਲ ਨਿਭਾਇਆ ਹੈ। ਇਨ੍ਹਾ ਦਾ ਬਹੁਤ ਬਹੁਤ ਧੰਨਵਾਦ।
29-12-2020
ਕੱਲ੍ਹ 5-6PM ਕਲਾਸ ਹੋਵੇਗੀ, ਜਿਸ ਵਿਚ ਪੇਪਰ ਦਾ ਪਾਠਕ੍ਰਮ ਪੂਰਾ ਕੀਤਾ ਜਾਵੇਗਾ...... ਕੱਲ੍ਹ ਦਾ ਕੰਮ ਤੁਹਾਡੇ ਟੈੱਸਟ ਲਈ ਬਹੁਤ ਅਹਿਮ ਹੈ
ਕਲਾਸ ਜਰੂਰ ਲਾਉਣਾ
6-7pm ਅੱਜ ਦੀ ਤਰ੍ਹਾਂ ਵਟਸਐਪ ਚਰਚਾ ਹੋਵੇਗੀ
28-12-2020
ਸ਼ਨਾਖਤੀ ਕਾਰਡ ਲਈ ਤੁਹਾਡੀ ਪਾਸਪੋਰਟ ਅਕਾਰ ਦੀ ਤਾਜ਼ਾ ਫੋਟੋਗ੍ਰਾਫ ਲੋੜੀਂਦੀ ਹੈ
ਫੋਟੋ ਅਤੇ ਆਮ ਜਾਣਕਾਰੀ ਲਈ ਇਹ (ਹੇਠਲਾ) ਫਾਰਮ ਕੱਲ੍ਹ ਤੱਕ ਭਰਨਾ ਜ਼ਰੂਰੀ ਹੈ
https://docs.google.com/forms/d/e/1FAIpQLScN35wBPkFtGntCRx5maocM5nup_McOlbBv2rib_ORAJ-G-wA/viewform?usp=sf_link
28-12-2020
ਵਟਸਐਪ ਗਰੱਪ ਵਿਚਾਰ-ਚਰਚਾ (Whatsapp Group Discussion)
ਸਮਾਂ: ਸ਼ਾਮੀ 5-7 ਵਜੇ ਤੱਕ
29-12-2020 part-1 ਸਵਾਲ 1-10
30-12-2020 part-1 ਸਵਾਲ 11-19
04-01-2021 part-2 ਸਵਾਲ 1-22
05-01-2021 part-2 ਸਵਾਲ 23-45
ਵੈਬਸਾਈਟ ਦੇ ਅਭਿਆਸ ਵਾਲੇ ਲਿੰਕ ਤੇ ਸਵਾਲ ਪਾਏ ਗਏ ਹਨ।
ਕੱਲ੍ਹ ਇਨ੍ਹਾਂ 'ਤੇ ਗੱਲਬਾਤ ਕਰਾਂਗੇ। ਗਰੁੱਪ ਵਿਚ ਤੁਹਾਡੀ ਹਾਜ਼ਰੀ ਤੇ ਸਰਗਰਮੀ ਨੋਟ ਕੀਤੀ ਜਾਵੇਗੀ।
ਕੱਲ੍ਹ ਦੇ ਸਵਾਲ
28-12-2020
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਵੈੱਬਸਾਈਟ http://www.punjabicomputer.com/
ਤੇ ਜਾਹ ਕੇ ਦੂਜੇ ਨੰਬਰ ਵਾਲੇ ਪੰਜਾਬੀ ਕੰਪਿਊਟਿੰਗ ਕੋਰਸ ਵਾਲੇ ਲਿੰਕ ਤੇ ਕਲਿੱਕ ਕਰੋ।
ਇੱਥੋਂ ਤੁਹਾਨੂੰ ਕਲਾਸਾਂ, ਪੀਪੀਟੀ, ਈ-ਸਮੱਗਰੀ, ਵੀਡੀਓ, ਅਭਿਆਸ ਆਦਿ ਬਾਰੇ ਸੰਪੂਰਨ ਜਾਣਕਾਰੀ ਮਿਲਗੀ
ਸਿੱਧਾ ਲਿੰਕ ਵੀ ਚੇਤੇ ਕਰ ਸਕਦੇ ਹੋ: https://puponlinecourses.blogspot.com
27-12-2020
Assignment-3
Sub date: 6-1-21
Whatsapp Group Discussion on exercise part-1 and part-2 of 1st paper (6 Jan )
Test-II on 7 Jan
27-12-2020
ਪੁਸਤਕ "ਅਜੋਕਾ ਫੋਨ ਸੰਸਾਰ" ਨੂੰ ਛੱਡ ਕੇ ਬਾਕੀ ਸਾਰੀਆਂ ਤੁਹਾਡੇ ਕੋਰਸ ਵਿਚ ਕੰਮ ਆਉਣਗੀਆਂ
ਪਹਿਲੇ ਪੇਪਰ ਲਈ
1. ਇੰਟਰਨੈੱਟ ਬਾਰੇ ਮੁੱਢਲੀ ਜਾਣਕਾਰੀ
2. ਪੰਜਾਬੀ ਕੰਪਿਊਟਿੰਗ ਮੁਹਾਰਤ
ਲੋੜੀਂਦੀਆਂ ਹਨ
ਜਿਓ ਹੀ ਤੁਸੀਂ ਆਨਲਾਈਨ ਪੇਮੈਂਟ ਕਰੋਗੇ, ਪੀਡੀਐਫ ਡਾਊਨਲੋਡ ਹੋ ਜਾਵੇਗੀ
ਇਸੇ ਤਰ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ "ਸਵਾਲ-ਜਵਾਬ" ਵਾਲੀ ਕਿਤਾਬ ਉਪਲਬਧ ਹੈ
https://www.instamojo.com/kambojcp/
27-12-2020
https://www.facebook.com/cTechpunjabiCp/
'ਤੇ ਜਾਹ ਕੇ ਮੇਰੇ ਫੇਸਬੁਕ ਪੇਜ ਨੂੰ ਫਾਲੋ/ਲਾਈਕ ਕਰੋ ਤੇ ਵੀਡੀਓ ਵੇਖੋ
Basic PC Maintenance | ਕੰਪਿਊਟਰ ਦੀ ਮੁਰੰਮਤ ਤੇ ਸਾਂਭ-ਸੰਭਾਲ-1